Bachpan Story Books|5th Class Punjabi Old Book| Bachpan Old Class Books pdf Download

Share
  • Document
  • 45 MB
₹ 49
Description

ਬਚਪਨ…ਇੱਕ ਐਸਾ ਸੁਹਾਵਣਾ ਪਲ ਜੋ ਕਦੇ ਮੁੜ ਕੇ ਨਹੀਂ ਆਉਂਦਾ, ਪਰ ਹਮੇਸ਼ਾ ਦਿਲ ਵਿਚ ਵੱਸਿਆ ਰਹਿੰਦਾ ਹੈ। ਉਹ ਦਿਨ ਜਦੋ ਨਾ ਕੋਈ ਚਿੰਤਾ ਸੀ, ਨਾ ਕੋਈ ਟੈਂਸ਼ਨ। ਸਵੇਰੇ ਉਠ ਕੇ ਸਕੂਲ ਜਾਣਾ, ਮਾਂ ਦੀਆਂ ਚੀਖਾਂ, ਪਿਤਾ ਦੀਆਂ ਸਲਾਹਾਂ, ਅਤੇ ਦੋਸਤਾਂ ਨਾਲ ਖੇਡਾਂ 'ਚ ਗੁਜ਼ਰਦੇ ਵੇਲੇ – ਇਹ ਸਭ ਯਾਦਾਂ ਅੱਜ ਵੀ ਦਿਲ ਨੂੰ ਰੋਮਾਂਚਤ ਕਰ ਦਿੰਦੀਆਂ ਹਨ
ਗਲੀ ਦੇ ਕੋਨੇ 'ਤੇ ਗੁਲੀਆਂ ਖੇਡਣੀਆਂ, ਰੱਬੜ ਦੀ ਗੇਂਦ ਨਾਲ ਕ੍ਰਿਕਟ, ਰੇਤ 'ਚ ਘਰ ਬਣਾਉਣਾ, ਤੇ ਛੁਪਣ-ਛੁਪਾਈ ਖੇਡਣਾ – ਇਹਨਾਂ ਸਾਰਿਆਂ ਪਲਾਂ ਦੀ ਆਪਣੀ ਹੀ ਖਾਸ ਮਹਿਕ ਸੀ।

ਇਸ ਕਿਤਾਬ ਰਾਹੀ ਅਸੀ ਤੁਹਾਨੂੰ ਮੁੜ ਤੋ ਉਸ ਬਚਪਨ ਦੀ ਯਾਦ ਦਿਲਵਾਈ ਹੈ।

No of pages :- 90
Language :- Punjabi
Download Format :- PDF
Description :- ਇਸ ਕਿਤਾਬ ਵਿੱਚ ਅਸੀ ਬਚਪਨ ਦੀਆਂ ਚੋਥੀ, ਪੰਜਵੀ, ਛੇਵੀ ਕਲਾਸ ਦੀਆਂ ਪੰਜਾਬੀ ਦੀਆਂ ਕਿਤਾਬਾਂ ਵਿੱਚ ਆਉਣ ਵਾਲੀਆਂ ਕਹਾਣੀਆਂ ਨੂੰ ਲਿਖਿਆ ਹੈ। ਇਨ੍ਹਾਂ ਕਹਾਣੀਆਂ ਨੂੰ ਪੜ੍ਹਕੇ ਤੁਸੀ ਆਪਣੇ ਬਚਪਨ ਨੂੰ ਦੁਬਾਰਾ ਚੇਤੇ ਕਰ ਸਕਦੇ ਹੋ।

Content:-

1- ਅਜ਼ਾਦੀ ਦਾ ਗੀਤ
2- ਪੂੜੀ ਕੜ੍ਹਾਹੀ ਵਿੱਚੋ ਭੱਜ ਗਈ
3- ਕਿਲਾ ਰਾਇਪੁਰ ਦਾ ਖੇਡ ਮੇਲਾ
4- ਗੁਲਾਬ ਦਾ ਫੁੱਲ
5- ਛਾਂ ਦਾ ਮੁੱਲ
6- ਬੀਬੀ ਭਾਨੀ
7- ਪਹਾੜ ਤੇ ਗਾਲ੍ਹੜ
8- ਸੁੰਢ ਤੇ ਹਲਦੀ
9- ਮੈਂ ਪਾਇਲਟ ਬਣਾਂਗੀ
10- ਸਤਲੁਜ ਪਿਆਰਾ
11- ਚੌਕਸੀ
12- ਮਹਾਨ ਲਿੰਕਨ
13- ਨਿਸ਼ਾਨਾ
14- ਅਭੁੱਲ ਯਾਦਾ
15- ਪਿਤਾਂ ਵੱਲੋ ਧੀ ਨੂੰ ਚਿੱਠੀ
16- ਪਾਂਡੀ ਪਾਤਸ਼ਾਹ
17- ਵਡਮੁੱਲੀ ਕਮਾਈ
18- ਇਸ ਘੋੜੇ ਦੀਆਂ ਵਾਗਾਂ ਫੜੋ
19- ਬੱਲੇ ਜੱਟਾ ਬੱਲੇ
20- ਕਾਲ-ਕੜਛੀ
21- ਵਿਸਾਖੀ
22- ਅਕਲ ਦੀਆਂ ਗੱਲਾ
23- ਬਾਜੀਗਰ ਤੇ ਬਾਜ਼ੀ
24- ਬਾਬਾ ਜੀਵਣ ਸਿੰਘ
25- ਹਿੰਦ ਵਾਸੀਆਂ ਨੂੰ ਅੰਤਿਮ ਸੰਦੇਸ਼