HomeRunning Water: Best Punjabi Poetry
Running Water: Best Punjabi Poetry
Running Water: Best Punjabi Poetry

Running Water: Best Punjabi Poetry

 
₹69
Product Description

ਵਗਦੇ ਪਾਣੀ ਕਿਤਾਬ ਲੇਖਕ ਰਣਜੋਤ ਸਿੰਘ ਦੁਆਰਾ ਲਿਖੀ ਗਈ ਹੈ ਜਿਸ ਦਾ ਮਕਸਦ ਉਸਦੇ ਜੀਵਨ ਵਿਚ ਹੋਈਆਂ ਕੁਝ ਘਟਨਾਵਾਂ ਨੂੰ ਕਵਿਤਾਵਾਂ ਦੇ ਰੂਪ ਵਿਚ ਪੇਸ਼ ਕਰਨਾ ਹੈ। ਇਸ ਤੋਂ ਇਲਾਵਾ ਕੁਝ ਕਵਿਤਾਵਾਂ ਕਾਲਪਨਿਕ ਰੂਪ ਦੇ ਜ਼ਰੀਏ ਵੀ ਲਿਖੀਆਂ ਗਈਆਂ ਹਨ । ਇਸ ਦੇ ਨਾਲ ਨਾਲ ਲੇਖਕ ਆਪਣੇ ਮਨ ਦੇ ਭਾਵਾਂ ਨੂੰ ਵੀ ਉਜਾਗਰ ਕਰ ਰਿਹਾ ਹੈ । ਇਸ ਕਿਤਾਬ ਵਿੱਚ ਤੁਹਾਨੂੰ ਬਹੁਤ ਸਾਰੀਆਂ ਕਵਿਤਾਵਾਂ ਮਿਲਣਗੀਆਂ ਜੋ ਪਿਆਰ, ਜ਼ਿੰਦਗੀ, ਅਤੇ ਸਿੱਖਿਆਵਾਂ ਨਾਲ ਸਬੰਧਤ ਹਨ । ਅਸੀਂ ਉਮੀਦ ਕਰਦੇ ਹਾਂ ਕੀ ਕਵਿਤਾਵਾਂ ਤੁਹਾਡੇ ਦਿਲ ਨੂੰ ਛੂਹ ਲੈਣ ਗੀਆਂ ।

English Translation : "The Running water "book is written by author Ranjot Singh. In this book he wants to share some of the events in his life as poems. In addition, some poems have been written through imaginative forms. In this addition, the author is also high lighting the feelings of his mind. From this book you will find many poems related to love, life and education. We hope one of the poems touches your heart.

ABOUT THE AUTHOR ਰਣਜੋਤ ਸਿੰਘ ਇਕ ਪੰਜਾਬੀ ਲਿਖਾਰੀ ਹਨ ਜਿੰਨ੍ਹਾਂ ਨੂੰ ਜੋਤ ਚਹਿਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਘਰ ਵਿੱਚ ਉਹਨਾਂ ਨੂੰ ਜੋਤ ਕਿਹਾ ਜਾਂਦਾ ਹੈ ਅਤੇ ਚਹਿਲ ਉਨ੍ਹਾਂ ਦਾ ਗੋਤ ਹੈ । ਰਣਜੋਤ ਸਿੰਘ ਪੰਜਾਬ ਦੇ ਪਿੰਡ ਰੱਲਾ ਅਤੇ ਜ਼ਿਲ੍ਹਾ ਮਾਨਸਾ ਦੇ ਵਸਨੀਕ ਹਨ । ਰਣਜੋਤ ਸਿੰਘ ਦੇ ਪਿਤਾ ਦਾ ਨਾਮ ਸਰਦਾਰ ਪਰਮਜੀਤ ਸਿੰਘ ਅਤੇ ਮਾਤਾ ਦਾ ਨਾਮ ਸਰਦਾਰਨੀ ਪਰਮਜੀਤ ਕੌਰ ਹੈ । ਇਨ੍ਹਾਂ ਦਾ ਮੁੱਖ ਕਿੱਤਾ ਖੇਤੀਬਾੜੀ ਕਰਨਾ ਹੈ । ਰਣਜੋਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਾਬਾ ਜੋਗੀਪੀਰ ਨੇਬਰਹੁੱਡ ਕੈਂਪਸ ਰੱਲਾ ਦੇ ਮਜੂਦਾ ਵਿਦਿਆਰਥੀ ਹਨ । ਇਨ੍ਹਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਪ੍ਰਕਾਸ਼ਿਤ ਹਨ ਜੋ ਕਿ ਇੰਟਰਨੈੱਟ ਉੱਤੇ ਉਪਲਬਧ ਹਨ

English: Ranjot Singh is a Punjabi writer who is also known as Jot Chahal . Ranjot Singh is a resident of Ralla village of Punjab and Mansa district. His father's name is Sardar Paramjit Singh and his mother's name is Sardarni Paramjit Kaur. Their main occupation is agriculture. Ranjot Singh is a current student of Punjabi University, Patiala (Baba Jogipeer Neighborhood Campus Ralla). Many of his books are published on the Internet.

Author : Ranjot Singh Book Language: Punjabi Total Pages : 71

Share

Secure Payments

Shipping in India

Great Value & Quality
Create your own online store for free.
Sign Up Now